diljit dosanjh - g.o.a.t

 

diljit dosanjh - g.o.a.t - Diljit Dosanjh Lyrics

  

Singer Diljit Dosanjh
Music G-Funk
Song Writer Karan Aujla

What's up, dawg?
Shit brother, just chillin' in the wind
What's good with it?
Watch out man, watch out
Diljit coming, man
Oh, word? They say he the G.O.A.T.
He all the way down here
Yeah, dawg, he killin' the game
Yo, Diljit, Diljit (watch out, watch out)
Diamond'an ਦੇ ਨਾਲ ਤੋਲਦਾ
ਜਿੰਨਾਂ ਤੇਰਾ ਭਾਰ, ਗੋਰੀਏ
ਗੱਭਰੂ ਤਾਂ ਵੈਰੀ ਨੂੰ ਵੀ ਮਿੱਠਾ ਬੋਲਦਾ
ਨੀ ਤੂੰ ਤਾਂ ਫਿਰ ਜੱਟ ਦਾ ਪਿਆਰ, ਗੋਰੀਏ
ਦੇਖ Bollywood ਵਿੱਚ ਜਿੰਨੇ Khan ਨੇ
ਉਹਨਾਂ ਵਿੱਚ ਬਹਿੰਦਾ ਸਰਦਾਰ, ਗੋਰੀਏ
ਗੱਭਰੂ ਤਾਂ ਵੈਰੀ ਨਾ' ਵੀ ਮਿੱਠਾ ਬੋਲਦਾ
ਨੀ ਤੂੰ ਤਾਂ ਫਿਰ ਜੱਟ ਦਾ ਪਿਆਰ, ਗੋਰੀਏ
ਤੇਰਾ ਰਾਖਾਂ ਮੈਂ, ਰੱਬ ਰਾਖਾ ਯਾਰ ਦਾ
ਨਾਮ ਜੀਹਦਾ ਲਵਾਂ ਉਠੇ ਸਾਰ, ਗੋਰੀਏ
ਗੱਭਰੂ ਤਾਂ ਵੈਰੀ ਨੂੰ ਵੀ ਮਿੱਠਾ ਬੋਲਦਾ
ਨੀ ਤੂੰ ਤਾਂ ਫਿਰ ਜੱਟ ਦਾ ਪਿਆਰ, ਗੋਰੀਏ
Rollie ਗੁੱਟ 'ਤੇ ਤੇ ਵਲ਼ਾਂ ਆਲ਼ੀ ਪੱਗ ਦਿਖਦੀ
ਵੇਖ ਗੌਰ ਨਾਲ਼, ਗੱਭਰੂ ਚੋਂ ਅੱਗ ਦਿਖਦੀ
ਮਿੱਠਾ ਜੱਟ, ਕੌੜੇ ਘੁੱਟ ਨਾ ਮੈਂ ਪੀਵਾਂ, ਜੱਟੀਏ
ਮੱਤ ਉਚੀ, ਮੇਰਾ ਮਨ ਜਵਾਂ…



Previous
Next Post »